Information for People of Different Races - Punjabi ਪੰਜਾਬੀ
ਵਿੱਤੀ ਸੇਵਾਵਾਂ ਦੀ ਸ਼ਾਖਾ ਦਾ ਉਦੇਸ਼ ਹਾਂਗਕਾਂਗ ਦੀ ਸਥਿਤੀ ਨੂੰ ਇੱਕ ਅੰਤਰਰਾਸ਼ਟਰੀ ਵਿੱਤੀ ਕੇਂਦਰ ਜੋਂ ਸਥਾਪਿਤ ਕਰਨਾ ਅਤੇ ਵਧਾਉਣਾ, ਹਾਂਗਕਾਂਗ ਦੀ ਵਿੱਤੀ ਪ੍ਰਣਾਲੀ ਦੀ ਇਕਸਾਰਤਾ ਅਤੇ ਸਬਿਰਤਾ ਨੂੰ ਕਾਇਮ ਰੱਖਣਾ, ਵਿੱਤੀ ਬਾਜ਼ਾਰਾਂ ਦੇ ਸੁਚੱਜੇ ਅਤੇ ਕੁਸ਼ਲ ਸੰਚਾਲਨ ਦੇ ਨਾਲ-ਨਾਲ ਸੂਝਵਾਨ ਅਤੇ ਉਚਿਤ ਨਿਯਮ ਨੂੰ ਯਕੀਨੀ ਬਣਾਉਣਾ, ਅਤੇ ਇੱਕ ਵਪਾਰਕ ਵਾਤਾਵਰਣ ਪ੍ਰਦਾਨ ਕਰਨਾ ਹੈ ਜੋ ਖੁੱਲਾ, ਨਿਰਪੱਖ ਅਤੇ ਵਿੱਤੀ ਮਾਰਕੀਟ ਦੇ ਵਿਕਾਸ ਦੇ ਅਨੁਕੂਲ ਹੋਵੇ।
ਜਿੱਥੇ ਲਾਗੂ ਹੁੰਦਾ ਹੈ, ਭਿੰਨ-ਭਿੰਨ ਜਾਤੀਆਂ ਦੇ ਲੋਕਾਂ ਦੀਆਂ ਸੇਵਾ ਜਰੂਰਤਾਂ ਦੀ ਪੂਰਤੀ ਲਈ ਉਪਾਅ ਕੀਤੇ ਜਾਣਗੇ। ਵਿੱਤੀ ਸੇਵਾਵਾਂ ਦੀਆਂ ਸ਼ਾਖਾ ਇਹ ਯਕੀਨੀ ਬਣਾਉਣਾ ਵੀ ਨਿਰੰਤਰ ਜਾਰੀ ਰੱਖੇਗੀ ਕਿ ਲੋਕਾਂ ਨੂੰ ਸੇਵਾਵਾਂ ਦੀ ਵਿਵਸਥਾ ਜਾਤੀ ਦੇ ਭੇਦਭਾਵ ਸੰਬੰਧੀ ਆਰਡੀਨੈਂਸ (ਕੈ ਪ. 602) ਦੀ ਪਾਲਣਾ ਅਨੁਸਾਰ ਕੀਤੀ ਜਾ ਰਹੀ ਹੈ।
|
|
-
ਵਿੱਤੀ ਸੇਵਾਵਾਂ ਦੀ ਸ਼ਾਖਾ ਦੇ ਨੀਤੀਗਤ ਖੇਤਰਾਂ ਅਧੀਨ ਨੀਤੀਆਂ ਦਾ ਵਿਭਾਗਾਂ ਅਤੇ ਰੈਗੂਲੇਟਰੀ ਅਥਾਰਟੀਆਂ ਦੀ ਨਿਗਰਾਨੀ, ਹਾਂਗਕਾਂਗ ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਵਿੱਤੀ ਬੁਨਿਆਦੀ ਢਾਂਚੇ ਤੇ ਨਵੀਆਂ ਪਹਿਲਕਦਮੀਆਂ ਦੇ ਲਾਗੂ ਕਰਨ ਲਈ ਤਾਲਮੇਲ ਅਤੇ ਸਹਾਇਤਾ, ਅਤੇ ਮਾਰਕੀਟ ਨੂੰ ਹੋਰ ਗਹਿਰਾ ਅਤੇ ਫੈਲਾਉਣ ਲਈ ਨਵੀਨਤਾ ਦੀ ਸਹੂਲਤ ਪ੍ਰਦਾਨ ਕਰਨਾ।
|
Existing and Planned Measures (PDF)
Statistics on Interpretation and Translation Services Arrangement (PDF)